• Latest
  • Trending
Chandigarh ‘ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ

Chandigarh ‘ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Comedian ਭਾਰਤੀ ਸਿੰਘ ਤੇ ਹਰਸ਼ ਨੇ ਦਿਖਾਇਆ ਛੋਟੇ ਬੇਟੇ ‘ਕਾਜੂ’ ਦਾ ਚਿਹਰਾ

Comedian ਭਾਰਤੀ ਸਿੰਘ ਤੇ ਹਰਸ਼ ਨੇ ਦਿਖਾਇਆ ਛੋਟੇ ਬੇਟੇ ‘ਕਾਜੂ’ ਦਾ ਚਿਹਰਾ

2 hours ago
PUNJAB: ‘ਯੁੱਧ ਨਸ਼ਿਆਂ ਵਿਰੁੱਧ’; ਸੂਬੇ ਭਰ ਵਿੱਚ 426 ਡਰੱਗ ਹੌਟਸਪੌਟਸ ‘ਤੇ ਛਾਪੇਮਾਰੀ; 248 ਕਾਬੂ

PUNJAB: ‘ਯੁੱਧ ਨਸ਼ਿਆਂ ਵਿਰੁੱਧ’; ਸੂਬੇ ਭਰ ਵਿੱਚ 426 ਡਰੱਗ ਹੌਟਸਪੌਟਸ ‘ਤੇ ਛਾਪੇਮਾਰੀ; 248 ਕਾਬੂ

2 hours ago
Punjab ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦੇਸ਼ ਭਰ ਚੋਂ ਮੋਹਰੀ

Punjab ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦੇਸ਼ ਭਰ ਚੋਂ ਮੋਹਰੀ

3 hours ago
Vigilance Bureau ਨੇ ਇੰਸਪੈਕਟਰ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Vigilance Bureau ਨੇ ਇੰਸਪੈਕਟਰ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

3 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

4 hours ago
Tatiri song controversy : ਰੈਪਰ ਬਾਦਸ਼ਾਹ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ

Tatiri song controversy : ਰੈਪਰ ਬਾਦਸ਼ਾਹ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ

4 hours ago
Punjab:  20 ਆਈਏਐਸ ਅਧਿਕਾਰੀਆਂ ਨੂੰ ਮਿਲੇ ਵਾਧੂ ਚਾਰਜ; ਦੇਖੋ ਸੂਚੀ

Punjab: 20 ਆਈਏਐਸ ਅਧਿਕਾਰੀਆਂ ਨੂੰ ਮਿਲੇ ਵਾਧੂ ਚਾਰਜ; ਦੇਖੋ ਸੂਚੀ

5 hours ago
Doraemon ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਦਿਹਾਂਤ

Doraemon ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਦਿਹਾਂਤ

5 hours ago
Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

6 hours ago
Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ

Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ

7 hours ago
Elections ਤੋਂ ਪਹਿਲਾਂ TMC ਆਗੂ ਦਾ ਬੇਰਹਿਮੀ ਨਾਲ ਕਤਲ

Elections ਤੋਂ ਪਹਿਲਾਂ TMC ਆਗੂ ਦਾ ਬੇਰਹਿਮੀ ਨਾਲ ਕਤਲ

8 hours ago
Hindi News
English News
Thursday, March 19, 2026
No Result
View All Result
21 °c
Chandigarh
24 ° Wed
25 ° Thu
25 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Chandigarh ‘ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ

March 19, 2026
in ਖਬਰਾਂ, ਪੰਜਾਬ
Chandigarh ‘ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ

Chandigarh ‘ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ

– ਪਲਸੌਰਾ ਨੇ ਤੋੜੇ ਰਿਕਾਰਡ! ਧਨਾਸ ਅਤੇ ਸੈਕਟਰ-61 ਵੀ ਰਹੇ ਚਰਚਾ ‘ਚ

ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) – ਸ਼ਹਿਰ ਵਿੱਚ ਵੀਰਵਾਰ ਨੂੰ ਕਰਵਾਈ ਗਈ ਸ਼ਰਾਬ ਦੇ ਠੇਕਿਆਂ ਦੀ ਸਾਲਾਨਾ ਨੀਲਾਮੀ ਵਿੱਚ ਇਸ ਵਾਰ ਵੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਕਰਵਾਈ ਗਈ ਇਸ ਨੀਲਾਮੀ ਪ੍ਰਕਿਰਿਆ ਵਿੱਚ ਕੁੱਲ 97 ਠੇਕਿਆਂ ਵਿੱਚੋਂ ਸਿਰਫ਼ 83 ਠੇਕੇ ਹੀ ਵਿਕ ਸਕੇ, ਜਦਕਿ ਬਾਕੀ ਬਚੇ ਠੇਕਿਆਂ ਲਈ ਜਲਦੀ ਹੀ ਦੁਬਾਰਾ ਨੀਲਾਮੀ ਕਰਵਾਈ ਜਾਵੇਗੀ।

ਨੀਲਾਮੀ ਦੌਰਾਨ ਕਈ ਪ੍ਰਮੁੱਖ ਇਲਾਕਿਆਂ ਦੇ ਠੇਕਿਆਂ ‘ਤੇ ਜ਼ੋਰਦਾਰ ਬੋਲੀ ਲੱਗੀ। ਸਭ ਤੋਂ ਮਹਿੰਗਾ ਠੇਕਾ ਪਲਸੌਰਾ ਖੇਤਰ ਦਾ ਰਿਹਾ, ਜੋ 16.71 ਕਰੋੜ ਰੁਪਏ ਵਿੱਚ ਨੀਲਾਮ ਹੋਇਆ। ਇਸ ਠੇਕੇ ਦੀ ਰਾਖਵੀਂ ਕੀਮਤ 11.41 ਕਰੋੜ ਰੁਪਏ ਤੈਅ ਕੀਤੀ ਗਈ ਸੀ, ਯਾਨੀ ਬੋਲੀ ਵਿੱਚ ਕਰੀਬ 5 ਕਰੋੜ ਰੁਪਏ ਤੋਂ ਵੱਧ ਦਾ ਮੁਨਾਫ਼ਾ ਦਰਜ ਕੀਤਾ ਗਿਆ। ਪਿਛਲੇ ਸਾਲ ਇਹੀ ਠੇਕਾ 14 ਕਰੋੜ ਰੁਪਏ ਵਿੱਚ ਨੀਲਾਮ ਹੋਇਆ ਸੀ, ਇਸ ਵਾਰ ਕੀਮਤ ਵਿੱਚ ਵੱਡਾ ਉਛਾਲ ਦੇਖਿਆ ਗਿਆ।

ਦੂਜੇ ਨੰਬਰ ’ਤੇ ਧਨਾਸ ਖੇਤਰ ਦਾ ਠੇਕਾ ਰਿਹਾ, ਜੋ 12.27 ਕਰੋੜ ਰੁਪਏ ਵਿੱਚ ਵਿਕਿਆ। ਇਸਦੀ ਰਾਖਵੀਂ ਕੀਮਤ 9.62 ਕਰੋੜ ਰੁਪਏ ਤੈਅ ਕੀਤੀ ਗਈ ਸੀ। ਧਨਾਸ ਦਾ ਠੇਕਾ ਪਿਛਲੇ ਕਈ ਸਾਲਾਂ ਤੱਕ ਸ਼ਹਿਰ ਦੇ ਸਭ ਤੋਂ ਮਹਿੰਗੇ ਠੇਕਿਆਂ ‘ਚ ਸ਼ੁਮਾਰ ਹੈ। ਪਿਛਲੇ ਸਾਲ ਇਹ 11.27 ਕਰੋੜ ਰੁਪਏ ਅਤੇ 2024 ਵਿੱਚ 9.17 ਕਰੋੜ ਰੁਪਏ ਵਿੱਚ ਨੀਲਾਮ ਹੋਇਆ ਸੀ।

ਤੀਜੇ ਸਥਾਨ ’ਤੇ ਸੈਕਟਰ-61 ਮਾਰਕੀਟ ਦਾ ਠੇਕਾ ਰਿਹਾ, ਜੋ 11.52 ਕਰੋੜ ਰੁਪਏ ਵਿੱਚ ਨੀਲਾਮ ਹੋਇਆ। ਹਾਲਾਂਕਿ ਇਸਦੀ ਰਾਖਵੀਂ ਕੀਮਤ 8.21 ਕਰੋੜ ਰੁਪਏ ਸੀ, ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ ਥੋੜ੍ਹੀ ਗਿਰਾਵਟ ਦੇਖਣ ਨੂੰ ਮਿਲੀ, ਬੀਤੇ ਸਾਲ ਇਹ ਠੇਕਾ 12.25 ਕਰੋੜ ਰੁਪਏ ਵਿੱਚ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਪੂਰੀ ਨੀਲਾਮੀ ਪ੍ਰਕਿਰਿਆ ਤੋਂ ਪ੍ਰਸ਼ਾਸਨ ਨੂੰ ਲਾਇਸੈਂਸ ਫ਼ੀਸ ਦੇ ਰੂਪ ਵਿੱਚ ਕੁੱਲ 496.81 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜੋ ਕਿ ਨਿਰਧਾਰਤ ਰਾਖਵੀਂ ਕੀਮਤ ਤੋਂ ਲਗਭਗ 29 ਪ੍ਰਤੀਸ਼ਤ ਵੱਧ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabitop headlines in Punjabi
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
March 19, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

Comedian ਭਾਰਤੀ ਸਿੰਘ ਤੇ ਹਰਸ਼ ਨੇ ਦਿਖਾਇਆ ਛੋਟੇ ਬੇਟੇ ‘ਕਾਜੂ’ ਦਾ ਚਿਹਰਾ

Comedian ਭਾਰਤੀ ਸਿੰਘ ਤੇ ਹਰਸ਼ ਨੇ ਦਿਖਾਇਆ ਛੋਟੇ ਬੇਟੇ ‘ਕਾਜੂ’ ਦਾ ਚਿਹਰਾ

by Jaspreet Kaur
March 19, 2026
0

Comedian ਭਾਰਤੀ ਸਿੰਘ ਤੇ ਹਰਸ਼ ਨੇ ਦਿਖਾਇਆ ਛੋਟੇ ਬੇਟੇ 'ਕਾਜੂ' ਦਾ ਚਿਹਰਾ - ਪ੍ਰਸ਼ੰਸਕਾਂ ਨੇ ਖੂਬ ਲੁਟਾਇਆ ਪਿਆਰ! ਮੁੰਬਈ, 19...

PUNJAB: ‘ਯੁੱਧ ਨਸ਼ਿਆਂ ਵਿਰੁੱਧ’; ਸੂਬੇ ਭਰ ਵਿੱਚ 426 ਡਰੱਗ ਹੌਟਸਪੌਟਸ ‘ਤੇ ਛਾਪੇਮਾਰੀ; 248 ਕਾਬੂ

PUNJAB: ‘ਯੁੱਧ ਨਸ਼ਿਆਂ ਵਿਰੁੱਧ’; ਸੂਬੇ ਭਰ ਵਿੱਚ 426 ਡਰੱਗ ਹੌਟਸਪੌਟਸ ‘ਤੇ ਛਾਪੇਮਾਰੀ; 248 ਕਾਬੂ

by Ankit
March 19, 2026
0

PUNJAB: 'ਯੁੱਧ ਨਸ਼ਿਆਂ ਵਿਰੁੱਧ'; ਸੂਬੇ ਭਰ ਵਿੱਚ 426 ਡਰੱਗ ਹੌਟਸਪੌਟਸ 'ਤੇ ਛਾਪੇਮਾਰੀ; 248 ਕਾਬੂ — ਪੰਜਾਬ ਪੁਲਿਸ ਨੇ 1 ਮਾਰਚ,...

Punjab ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦੇਸ਼ ਭਰ ਚੋਂ ਮੋਹਰੀ

Punjab ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦੇਸ਼ ਭਰ ਚੋਂ ਮੋਹਰੀ

by Ankit
March 19, 2026
0

Punjab ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦੇਸ਼ ਭਰ ਚੋਂ ਮੋਹਰੀ ਪੰਜਾਬ ਵਿੱਚ ਏ.ਆਈ.ਐਫ. ਸਕੀਮ ਤਹਿਤ 32,823 ਪ੍ਰੋਜੈਕਟਾਂ ਲਈ...

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
March 19, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 