<img class="alignnone size-full wp-image-42478" src="http://wishavwarta.in/wp-content/uploads/2019/04/Shatrughan-Sinha.jpg" alt="" width="400" height="342" /> ਨਵੀਂ ਦਿੱਲੀ, 6 ਅਪ੍ਰੈਲ- ਭਾਜਪਾ ਦੇ ਬਾਗੀ ਨੇਤਾ ਅਤੇ ਉੱਘੇ ਫਿਲਮ ਅਭਿਨੇਤਾ ਸਤਰੂਘਨ ਸਿਨਹਾ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਏ। ਇਸ ਦੌਰਾਨ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਨੇ ਉਹਨਾਂ ਦਾ ਪਾਰਟੀ ਵਿਚ ਸਵਾਗਤ ਕੀਤਾ।