ਸ਼ਾਹਰੁਖ ਖਾਨ ਨੂੰ ਲੰਡਨ ਦੀ ਯੂਨੀਵਰਸਿਟੀ ਨੇ ਦਿੱਤੀ ਡਾਕਟਰੇਟ ਦੀ ਉਪਾਧੀ

32
Advertisement

ਲੰਡਨ, 5 ਅਪ੍ਰੈਲ- ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਲੰਡਨ ਦੀ ਯੂਨੀਵਰਸਿਟੀ ਆਫ ਲਾਅ ਨੇ ਡਾਕਟਰੇਟ ਦੀ ਉਪਾਧੀ ਦਿੱਤੀ ਹੈ।

ਇਸ ਸਬੰਧੀ ਖੁਦ ਸ਼ਾਹਰੁਖ ਨੇ ਟਵਿੱਟਰ ਉਤੇ ਜਾਣਕਾਰੀ ਦਿੰਦਿਆਂ ਇਸ ਯੂਨੀਵਰਸਿਟੀ ਦਾ ਧੰਨਵਾਦ ਵੀ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਾਹਰੁਖ ਨੂੰ ਕਈ ਯੂਨੀਵਰਸਿਟੀਆਂ ਤੋਂ ਡਾਕਟਰੇਟ ਦੀ ਉਪਾਧੀ ਹਾਸਿਲ ਹੋ ਚੁੱਕੀ ਹੈ।