ਪੰਜਾਬ ‘ਚ ਬਾਰ ਐਸੋਸੀਏਸ਼ਨ ਵੋਟਾਂ ਅਮਨ-ਅਮਾਨ ਨਾਲ ਜਾਰੀ

38
Advertisement

ਚੰਡੀਗੜ੍ਹ, 5 ਅਪ੍ਰੈਲ- ਪੰਜਾਬ ‘ਚ ਬਾਰ ਐਸੋਸੀਏਸ਼ਨ ਵੋਟਾਂ ਅਮਨ-ਅਮਾਨ ਨਾਲ ਜਾਰੀ ਹਨ। ਇਹ ਵੋਟਾਂ ਸਵੇਰੇ 10 ਵਜੇ ਸ਼ੁਰੂ ਹੋਈਆਂ ਅਤੇ ਦੁਪਹਿਰ 3 ਵਜੇ ਤਕ ਚੱਲਣਗੀਆਂ।