<img class="alignnone size-full wp-image-1028" src="https://wishavwarta.in/wp-content/uploads/2017/08/congress-symbol.png" alt="" width="275" height="183" /> ਨਵੀਂ ਦਿੱਲੀ, 3 ਅਪ੍ਰੈਲ – ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਅੱਜ 4 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਪੱਛਮੀ ਬੰਗਾਲ ਤੋਂ ਇਹਨਾਂ 4 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ, ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ। <img class="alignnone size-full wp-image-42370" src="https://wishavwarta.in/wp-content/uploads/2019/04/D3NgQTxVYAAW-Vo.jpg" alt="" width="500" height="348" />