ਜੰਮੂ-ਕਸ਼ਮੀਰ : ਪਾਕਿ ਵੱਲੋਂ ਕੀਤੀ ਗੋਲੀਬਾਰੀ ‘ਚ ਬੀ.ਐੱਸ.ਐੱਫ. ਦਾ ਜਵਾਨ ਸ਼ਹੀਦ

21
Advertisement

ਪੁੰਛ, 1 ਅਪ੍ਰੈਲ –ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਪਾਕਿ ਵੱਲੋਂ ਕੀਤੀ ਭਾਰੀ ਗੋਲੀਬਾਰੀ ‘ਚ ਇੱਕ 6 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ 5 ਬੀ.ਐੱਸ.ਐੱਫ. ਦੇ 5 ਜਵਾਨ ਤੇ 9 ਲੋਕ ਜ਼ਖਮੀ ਹੋ ਗਏ।

ਇਸ ਦੌਰਾਨ ਭਾਰਤੀ ਸੈਨਾ ਨੇ ਇਸ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ।