<img class="alignnone size-full wp-image-41820" src="https://wishavwarta.in/wp-content/uploads/2019/03/ipl.jpg" alt="" width="400" height="299" /> ਮੋਹਾਲੀ, 1 ਅਪ੍ਰੈਲ – ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਕਿੰਗਸ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲ ਵਿਚਾਲੇ ਹੋਣ ਜਾ ਰਿਹਾ ਹੈ। ਇਹ ਮੈਚ ਰਾਤ 8 ਵਜੇ ਮੋਹਾਲੀ ਵਿਖੇ ਖੇਡਿਆ ਜਾਵੇਗਾ। ਦੋਨਾਂ ਟੀਮਾਂ ਨੇ ਹੁਣ ਤੱਕ 3 ਵਿਚੋਂ ਆਪਣੇ 2-2 ਮੈਚ ਜਿੱਤੇ ਹਨ ਅਤੇ ਅੱਜ ਮੁਕਾਬਲਾ ਕਾਫੀ ਦਿਲਚਸਪ ਹੋਣ ਦੀ ਉਮੀਦ ਹੈ।