
ਚੰਡੀਗੜ੍ਹ ਦੇ ਪਿੰਡਾਂ ਅਤੇ ਕਸਬਿਆਂ ਦੀ ਜਾਣਕਾਰੀ ਨਾਂ ਹੋਣ ਤੇ ਕਿਹਾ ਕਿ ਮੈਂ ਕੋਈ ਬੱਚੀ ਨਹੀਂ ਹਾਂ। ਇੱਕ ਮਿੰਟ ਚ ਗੂਗਲ ਕਰੋ ਤਾਂ ਸਾਰੀ ਜਾਣਕਾਰੀ ਨਿੱਕਲ ਆਉਦੀ ਹੈ ਮੈਂ ਤਾਂ ਸਾਰਾ ਸ਼ਹਿਰ ਘੁੰਮ ਚੁਕੀ ਹਾਂ।
ਚੰਡੀਗੜ੍ਹ ਅਤੇ ਸੰਗਰੂਰ ਸੀਟ ਤੋਂ ਹਾਰਨ ਵਾਲੇ ਬਿਆਨ ਤੇ ਕਿਹਾ ਕਿ ਅਸੀਂ ਦੋਵਾਂ ਸਿਟਾਂ ਤੋਂ ਜਿਤਾਂਗੇ
।ਮੈਨੂੰ ਟਿਕਟ ਮਿਲਣ ਮਗਰੋਂ ਪਵਨ ਬਾਂਸਲ ਸਾਰੇ ਚੰਡੀਗੜ੍ਹ ਬਾਰੇ ਦੱਸ ਦੇਣਗੇ ਜੇਕਰ ਉਹਨਾਂ ਨੂੰ ਮਿਲੀ ਤਾਂ ਮੈਂ ਆਪ ਉਹਨਾਂ ਦੇ ਨਾਲ ਰਹਾਂਗੀ





















