ਰਾਜਦੇਵ ਸਿੰਘ ਖਾਲਸਾ ਹੋਣਗੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੰਗਰੂਰ ਤੋਂ ਉਮੀਦਵਾਰ

Advertisement

ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੂੰ ਟਿਕਟ ਦੇਣ ਦਾ ਕੀਤਾ ਗਿਆ ਅੈਲਾਨ।ਰਾਜਦੇਵ ਸਿੰਘ ਖਾਲਸਾ ਸੰਗਰੂਰ ਤੋਂ ਹੋਣਗੇ ਸਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ।