<img class="alignnone size-full wp-image-5315" src="https://wishavwarta.in/wp-content/uploads/2017/10/accident-logo.jpg" alt="" width="300" height="224" /> ਚਮਕੌਰ ਸਾਹਿਬ, 25 ਮਾਰਚ – ਚਮਕੌਰ ਸਾਹਿਬ ਨੇੜੇ ਅੱਜ ਵਾਪਰੇ ਵੱਡੇ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਥੇ ਜੀਪ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਜਖਮੀ ਹੋ ਗਏ।