<img class="alignnone size-full wp-image-19825" src="http://wishavwarta.in/wp-content/uploads/2018/03/Road-Accident-logo.jpg" alt="" width="660" height="400" /> ਸ਼ਿਮਲਾ, 25 ਮਾਰਚ – ਸ਼ਿਮਲਾ ਵਿਚ ਅੱਜ 2 ਬੱਸਾਂ ਦੀ ਟੱਕਰ ਹੋ ਗਈ, ਜਿਸ ਕਾਰਨ ਇਸ ਹਾਦਸੇ ਵਿਚ 15 ਲੋਕ ਜ਼ਖਮੀ ਹੋ ਗਏ।