<img class="alignnone size-full wp-image-41956" src="http://wishavwarta.in/wp-content/uploads/2019/03/karambir-singh.jpg" alt="" width="389" height="369" /> ਨਵੀਂ ਦਿੱਲੀ, 23 ਮਾਰਚ – ਵਾਇਸ ਐਡਮਿਰਲ ਕਰਮਬੀਰ ਸਿੰਘ ਦੇਸ਼ ਦੇ ਨਵੇਂ ਜਲ ਸੈਨਾ ਪ੍ਰਮੁੱਖ ਹੋਣਗੇ। ਉਹ ਐਡਮਿਰਲ ਲਾਂਬਾ ਦੀ ਥਾਂ ਲੈਣਗੇ, ਜੋ ਕਿ 31 ਮਈ ਨੂੰ ਰਿਟਾਇਰ ਹੋ ਰਹੇ ਹਨ।