Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 6 ਫਰਵਰੀ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..

– Punjab: ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਦੀ ਸਮੁੱਚੀ ਕੈਬਨਿਟ ਭਰੇਗੀ ਹਾਜ਼ਰੀ
– Coal Mine Blast: ਮੇਘਾਲਿਆ ਦੀ ਕੋਲਾ ਖਾਨ ਵਿੱਚ ਧਮਾਕਾ: 18 ਮੌਤਾਂ
– UPSC New Rule: ਸੇਵਾ ‘ਚ ਹੁੰਦੇ ਹੋਏ ਵਾਰ-ਵਾਰ UPSC ਪ੍ਰੀਖਿਆ ਦੇਣ ਦਾ ਮੌਕਾ ਕੀਤਾ ਗਿਆ ਖਤਮ, ਪੜ੍ਹੋ ਵੇਰਵਾ
– T-20 World Cup: “ਸਾਡਾ ਨੁਕਸਾਨ ਹੋ ਜਾਵੇਗਾ…” ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਭਾਰਤ ਨਾਲ ਮੈਚ ਖੇਡਣ ਦੀ ਕੀਤੀ ਅਪੀਲ
– U19 World Cup Final : ਅੰਡਰ-19 ਵਿਸ਼ਵ ਕੱਪ ਦਾ ਖਿਤਾਬੀ ਮੁਕਾਬਲਾ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























