<img class="alignnone size-full wp-image-393" src="http://wishavwarta.in/wp-content/uploads/2017/08/jammu-kasmir-srinagar.jpg" alt="" width="360" height="270" /> ਸ਼੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ‘ਚ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ। ਸੈਨਾ ਨੇ ਕਾਰਵਾਈ ਕਰਦਿਆਂ ਮੁਕਾਬਲੇ ਦੌਰਾਨ ਦੋ ਅੱਤਵਾਦੀ ਖਤਮ ਕਰ ਦਿਤੇ।