<img class="alignnone size-full wp-image-915" src="https://wishavwarta.in/wp-content/uploads/2017/08/bjp.jpg" alt="" width="784" height="410" /> ਨਵੀਂ ਦਿੱਲੀ, 21 ਮਾਰਚ – ਲੋਕ ਸਭਾ ਚੋਣਾਂ ਲਈ ਭਾਜਪਾ ਨੇ ਅੱਜ 184 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਚੋਣ ਲੜਣਗੇ। ਇਸ ਦੌਰਾਨ ਇਸ ਸੂਚੀ ਵਿਚ ਭਾਜਪਾ ਨੇ ਕਿਸੇ ਉਮੀਦਵਾਰ ਦਾ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਹੈ.