<img class="alignnone size-full wp-image-698" src="https://wishavwarta.in/wp-content/uploads/2017/08/haryana.png" alt="" width="960" height="1102" /> ਚੰਡੀਗੜ, 21 ਮਾਰਚ - ਹਰਿਆਣਾ ਵਿਚ ਇਨੈਲੋ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਵਿਧਾਇਕ ਰਣਬੀਰ ਗੰਗਵਾ ਭਾਜਪਾ ਵਿਚ ਸ਼ਾਮਿਲ ਹੋ ਗਏ। ਉਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਿਲ ਹੋਏ।