<img class="alignnone size-full wp-image-393" src="http://wishavwarta.in/wp-content/uploads/2017/08/jammu-kasmir-srinagar.jpg" alt="" width="360" height="270" /> ਸ਼੍ਰੀਨਗਰ, 21 ਮਾਰਚ – ਪਾਕਿਸਤਾਨ ਵਲੋਂ ਅੱਜ ਫਿਰ ਤੋਂ ਜੰਗਬੰਦੀ ਦੇ ਉਲੰਘਣ ਕਰਨ ਨਾਲ ਇਕ ਹੋਰ ਭਾਰਤੀ ਜਵਾਨ ਸ਼ਹੀਦ ਹੋ ਗਿਆ। ਐੱਲ.ਓ.ਸੀ ਉਤੇ ਪਾਕਿਸਤਾਨ ਵਲੋਂ ਕੀਤੀ ਫਾਈਰਿੰਗ ਵਿਚ ਇੱਕ ਜਵਾਨ ਸ਼ਹੀਦ ਹੋ ਗਿਆ।