<img class="alignnone size-full wp-image-3790" src="https://wishavwarta.in/wp-content/uploads/2017/09/afganistan.jpg" alt="" width="900" height="600" /> ਕਾਬੁਲ, 21 ਮਾਰਚ – ਅਫਗਾਨਿਸਤਾਨ ਵਿਚ ਅੱਜ ਹੋਏ 3 ਬੰਬ ਧਮਾਕਿਆਂ ਵਿਚ ਘੱਟੋ ਘੱਟ 30 ਲੋਕ ਮਾਰੇ ਗਏ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਧਮਾਕੇ ਕਾਬੁਲ ਵਿਖੇ ਹੋਏ, ਜਿਥੋ ਲੋਕ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਇਕ ਧਾਰਮਿਕ ਜਗਾ ਉਤੇ ਇਕੱਠੇ ਹੋਏ ਸਨ।