Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 1 ਫਰਵਰੀ 2026 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਬਜਟ ਗਰੀਬ ਕਲਿਆਣ, ਬੁਨਿਆਦੀ ਢਾਂਚੇ, ਰੁਜ਼ਗਾਰ ਅਤੇ ਪਿੰਡਾਂ ਦੇ ਵਿਕਾਸ ਨੂੰ ਸਮਰਪਿਤ – ਅਸ਼ਵਨੀ ਸ਼ਰਮਾ
Punjab ‘ਚ ਸੰਘਣੀ ਧੁੰਦ ਦਾ ਕਹਿਰ; ਦਰੱਖਤ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ
U19 World Cup Ind VS Pak: ਪਾਕਿਸਤਾਨ ਨੇ ਜਿੱਤਿਆ ਟਾਸ, ਭਾਰਤ ਦੀ ਖਰਾਬ ਸ਼ੁਰੂਆਤ
ਬਜਟ ਵਿੱਚ ਕੀ ਹੋਇਆ ਸਸਤਾ ?, ITR ‘ਚ ਗੜਵੜੀ ‘ਤੇ ਕੋਈ ਸਜ਼ਾ ਨਹੀਂ, ਦਵਾਈਆਂ ਹੋਈਆਂ ਸਸਤੀਆਂ, ਸ਼ੇਅਰ ਮਾਰਕੀਟ ਡਿੱਗੀ
Budget: ‘ਆਮਦਨ ਟੈਕਸ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ’
ਕਿਸਾਨਾਂ ਲਈ ਏਆਈ ਟੂਲ, ਬੈਂਕਿੰਗ ਸੈਕਟਰ, ਭਾਰਤ ਨੂੰ ਇੱਕ ਮੈਡੀਕਲ ਟੂਰਿਜ਼ਮ ਹੱਬ ਅਤੇ ਗਰਲਜ਼ ਹੋਸਟਲ ਸਮੇਤ ਬਜਟ ਵਿੱਚ ਹੋਰ ਕਈ ਵੱਡੇ ਐਲਾਨ
ਸਿਹਤ, ਆਯੂਸ਼ ਅਤੇ ਔਰੇਂਜ ਇਕਾਮਨੀ ‘ਤੇ ਵੀ ਫੋਕਸ
ਦਿੱਲੀ-ਵਾਰਾਣਸੀ ਸਮੇਤ 7 ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਐਲਾਨ
ਵਿੱਤ ਮੰਤਰੀ ਨੇ ਟੈਕਸਟਾਈਲ ਸੈਕਟਰ ਲਈ ਖੋਲ੍ਹਿਆ ਪਿਟਾਰਾ
ਪਾਕਿਸਤਾਨੀ ਜੇਲ੍ਹ ਤੋਂ ਰਿਹਾਅ ਹੋਏ ਸੱਤ ਭਾਰਤੀ ਨਾਗਰਿਕ ਪਰਤੇ ਘਰ























