Punjab: ਬਜਟ ਗਰੀਬ ਕਲਿਆਣ, ਬੁਨਿਆਦੀ ਢਾਂਚੇ, ਰੁਜ਼ਗਾਰ ਅਤੇ ਪਿੰਡਾਂ ਦੇ ਵਿਕਾਸ ਨੂੰ ਸਮਰਪਿਤ – ਅਸ਼ਵਨੀ ਸ਼ਰਮਾ
ਚੰਡੀਗੜ੍ਹ, 1 ਫਰਵਰੀ 2026 – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਬਜਟ ਪੇਸ਼ ਕੀਤਾ। ਆਪਣੇ 85 ਮਿੰਟ ਦੇ ਭਾਸ਼ਣ ਦੌਰਾਨ ਕਈ ਵੱਡੇ ਐਲਾਨ ਕੀਤੇ। ਇਸ ਬਜਟ ਨੂੰ ਲੈ ਕੇ (Punjab) ਬੀਜੇਪੀ ਪੰਜਾਬ ਦੇ ਕਾਰਜਾਕਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬਜਟ ਦੂਰਦਰਸ਼ੀ ਅਤੇ ਲੋਕ-ਹਿਤੈਸ਼ੀ ਬਜਟ ਹੈ। ਹਰ ਵਰਗ ਨੂੰ ਆਰਥਿਕ ਪੱਕ ਤੋਂ ਮਜ਼ਬੂਤ ਬਣਾਉਣ ਵਾਲਾ ਬਜਟ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ……

– ਅੱਜ ਪੇਸ਼ ਕੀਤਾ ਗਿਆ ਬਜਟ ਗਰੀਬ ਕਲਿਆਣ, ਬੁਨਿਆਦੀ ਢਾਂਚੇ, ਰੁਜ਼ਗਾਰ ਅਤੇ ਪਿੰਡਾਂ ਦੇ ਵਿਕਾਸ ਨੂੰ ਸਮਰਪਿਤ ਹੈ।
– ਹਰ ਵਰਗ ਨੂੰ ਆਰਥਿਕ ਪੱਕ ਤੋਂ ਮਜ਼ਬੂਤ ਬਣਾਉਣ ਵਾਲਾ ਤੇ ਸਿਹਤਯਾਬ ਭਾਰਤ ਵੱਲ ਵੱਧ ਰਹੇ ਕਦਮ ਦੀ ਪਹਿਚਾਣ ਬਣਿਆ ਹੈ
– ਅੱਜ ਦਾ ਬਜਟ ਇਹੀ ਵਿਕਸਿਤ ਭਾਰਤ ਦੀ ਅਸਲ ਤਾਕਤ ਹੈ।
– ਦੂਰਦਰਸ਼ੀ ਅਤੇ ਲੋਕ-ਹਿਤੈਸ਼ੀ ਬਜਟ।


ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























