<img class="alignnone size-full wp-image-9094" src="https://wishavwarta.in/wp-content/uploads/2017/11/LATEST-NEWS-1.jpg" alt="" width="600" height="400" /> ਪਣਜੀ, 19 ਮਾਰਚ- ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਤੋਂ ਬਾਅਦ ਪ੍ਰਮੋਦ ਸਾਂਵਤ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਦੌਰਾਨ ਉਹਨਾਂ ਨੇ ਅੱਜ ਗੋਆ ਦੇ ਮੁੱਖ ਮੰਤਰੀ ਪਦ ਦੀ ਚੁੱਕ ਲਈ। ਸੁਦੀਨ ਧਾਵਲੀਕਰ ਤੇ ਵਿਜੇ ਸਰਦੇਸਾਈ ਬਣੇ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ ਹੈ।