Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 24 ਜਨਵਰੀ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..

– Punjab Weather: ਕਈ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ: ਕਈਆਂ ‘ਚ ਮੌਸਮ ਹੋਇਆ ਸਾਫ, ਠੰਢ ‘ਚ ਹੋਇਆ ਵਾਧਾ
– Jammu-Kashmir: ਗਣਤੰਤਰ ਦਿਵਸ ਤੋਂ ਪਹਿਲਾਂ ਕਠੂਆ ਵਿੱਚ ਜੈਸ਼ ਦਾ ਕਮਾਂਡਰ ਢੇਰ
– Cricketer Yash Dayal: ਬਲਾਤਕਾਰ ਮਾਮਲੇ ਵਿੱਚ ਕ੍ਰਿਕਟਰ ਯਸ਼ ਦਿਆਲ ਦੀ ਗ੍ਰਿਫ਼ਤਾਰੀ ‘ਤੇ ਲੱਗੀ ਰੋਕ
– Bangladesh ਛੱਡਣ ਤੋਂ ਬਾਅਦ ਸ਼ੇਖ ਹਸੀਨਾ ਦਾ ਭਾਰਤ ਵਿੱਚੋਂ ਪਹਿਲਾ ਸੰਬੋਧਨ, ਪੜ੍ਹੋ ਕੀ ਕਿਹਾ
– Ind Vs NZ : ਭਾਰਤ ਨੇ ਜਿੱਤਿਆ ਦੂਜਾ T20; ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























