Punjab: CM ਮਾਨ ਨੇ ਬਸੰਤ ਪੰਚਮੀ ਦੀਆਂ ਦਿੱਤੀਆਂ ਮੁਬਾਰਕਾਂ
ਚੰਡੀਗੜ੍ਹ, 23 ਜਨਵਰੀ 2026 – ਮੁੱਖ ਮੰਤਰੀ ਪੰਜਾਬ (Punjab) ਭਗਵੰਤ ਮਾਨ ਨੇ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਕ ਪੋਸਟ ਸਾਂਝੀ ਕਰਦੀਆਂ ਕਿਹਾ ਕਿ, “ਬਹਾਰਾਂ ਦੇ ਤਿਉਹਾਰ ‘ਬਸੰਤ ਪੰਚਮੀ’ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਮਾਂ ਸਰਸਵਤੀ ਦੀ ਕਿਰਪਾ ਨਾਲ ਸਭ ਦੀ ਜ਼ਿੰਦਗੀ ਵਿੱਚ ਬਸੰਤ ਰੁੱਤ ‘ਚ ਖਿੜੇ ਹੋਏ ਫ਼ੁੱਲਾਂ ਵਰਗੀ ਖੁਸ਼ਹਾਲੀ ਤੇ ਰੌਣਕ ਆਵੇ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















