Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 17 ਜਨਵਰੀ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big News: ਰਾਣਾ ਬਲਾਚੌਰੀਆ ਕਤਲ ਮਾਮਲਾ: ਸ਼ੂਟਰ ਐਨਕਾਊਂਟਰ ‘ਚ ਢੇਰ
– Punjab: ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ
– UK News: ਬ੍ਰਿਟੇਨ ‘ਚ ਨੌਜਵਾਨ ਨੇ ਗੁਰਦੁਆਰੇ ‘ਚ ਸੁੱਟਿਆ ਮਾਸ
– Weather Update : ਪੰਜਾਬ ਵਿੱਚ ਅੱਜ ਧੁੰਦ ਦਾ ਯੈਲੋ ਅਲਰਟ ਜਾਰੀ ; ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ
– HSGMC ਬਜਟ ‘ਤੇ ਲੱਗੀ ਸਟੇਅ, ਪੜ੍ਹੋ ਵੇਰਵਾ
– WPL 2026 : ਸੀਜ਼ਨ 4 ਦਾ ਦੂਜਾ ਡਬਲਹੈਡਰ ਅੱਜ ; ਦਿਨ ਦਾ ਪਹਿਲਾ ਮੁਕਾਬਲਾ ਯੂਪੀ ਵਾਰੀਅਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ
– Iran Unrest : ਈਰਾਨ ਵਿੱਚ ਚੱਲ ਰਹੇ ਤਣਾਅ ਵਿਚਕਾਰ ਭਾਰਤੀ ਨਾਗਰਿਕ ਸੁਰੱਖਿਅਤ ਪਰਤੇ ਭਾਰਤ
– Greenland ਨੂੰ ਲੈ ਕੇ ਟਰੰਪ ਦੀ ਦੂਜੇ ਦੇਸ਼ਾਂ ਨੂੰ ਖੁੱਲ੍ਹੀ ਧਮਕੀ: ਕਿਹਾ ਜੇ ਕਬਜ਼ੇ ਤੋਂ ਰੋਕਿਆ ਤਾਂ ਟੈਰਿਫ ਲਾਵਾਂਗਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















