<img class="alignnone size-full wp-image-18796" src="http://wishavwarta.in/wp-content/uploads/2018/03/Rajnathsingh.jpg" alt="" width="400" height="300" /> ਨਵੀਂ ਦਿੱਲੀ, 9 ਮਾਰਚ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਏਅਰ ਸਟਰਾਈਕ ’ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪਿਛਲੇ 5 ਸਾਲ ’ਚ 3 ਏਅਰ ਸਟਰਾਈਕਾਂ ਕੀਤੀਆਂ। ਉਹਨਾਂ ਕਿਹਾ ਕਿ ਉਹ ਤੀਸਰੀ ਏਅਰ ਸਟਰਾਈਕ ਦੀ ਜਾਣਕਾਰੀ ਨਹੀਂ ਦੇਣਗੇ।