• Latest
  • Trending
Canada ਸਰਕਾਰ ਨੇ PR ਨੂੰ ਲੈ ਕੇ ਲਿਆ ਵੱਡਾ ਫੈਸਲਾ, ਪੜ੍ਹੋ ਵੇਰਵਾ

5 months ago
Tri Series ‘ਚ ਅੱਜ ਭਾਰਤ ਏ ਦਾ ਮੁਕਾਬਲਾ ਅਫਗਾਨਿਸਤਾਨ ਏ ਨਾਲ

1 second ago
PM Modi ਨੇ G7 Summit ‘ਚ ਟਰੰਪ ਸਾਹਮਣੇ ਚੁੱਕਿਆ ਵੱਡਾ ਮੁੱਦਾ, ਪੜ੍ਹੋ ਕੀ ਕਿਹਾ ?

15 minutes ago
Womens T20 World Cup: ਸ਼੍ਰੀਲੰਕਾ ਦੀ ਨਿਊਜ਼ੀਲੈਂਡ ‘ਤੇ ਵੱਡੀ ਜਿੱਤ, ਇੰਗਲੈਂਡ ਨੇ ਆਇਰਲੈਂਡ ਨੂੰ ਹਰਾਇਆ

28 minutes ago
Womens T20 World Cup: ਅੱਜ ਖੇਡੇ ਜਾਣਗੇ 3 ਮੁਕਾਬਲੇ, ਅੱਜ ਭਾਰਤ ਦਾ ਮੁਕਾਬਲਾ ਨੀਦਰਲੈਂਡਜ਼ ਨਾਲ

34 minutes ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

1 hour ago
Punjab Weather: ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੂਫ਼ਾਨ ਦਾ ਅਲਰਟ ਜਾਰੀ

India-Afghanistan ਵਿਚਾਲੇ ਦੂਜਾ ਵਨਡੇ ਮੈਚ ਅੱਜ

2 hours ago
Rahul Gandhi ਅੱਜ NEET ਪੇਪਰ ਲੀਕ ਦੇ ਮੁੱਦੇ ‘ਤੇ ਦੇਸ਼ ਵਿਆਪੀ ਮੁਹਿੰਮ ਦੀ ਕਰਨਗੇ ਅਗਵਾਈ

G7 Summit ‘ਚ ਮੋਦੀ-ਟਰੰਪ ਦੁਵੱਲੀ ਮੁਲਾਕਾਤ ਅੱਜ

Hukamnama Sri Darbar Sahib Today – 17 June 2026 | Ang 626 I ਅੱਜ ਦਾ ਹੁਕਮਨਾਮਾ

4 hours ago
ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

11 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Hindi News
English News
Wednesday, June 17, 2026
No Result
View All Result
36 °c
Chandigarh
35 ° Thu
36 ° Fri
38 ° Sat
37 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Canada ਸਰਕਾਰ ਨੇ PR ਨੂੰ ਲੈ ਕੇ ਲਿਆ ਵੱਡਾ ਫੈਸਲਾ, ਪੜ੍ਹੋ ਵੇਰਵਾ

January 9, 2026
in ਅੰਤਰਰਾਸ਼ਟਰੀ, ਖਬਰਾਂ
Canada ਸਰਕਾਰ ਨੇ PR ਨੂੰ ਲੈ ਕੇ ਲਿਆ ਵੱਡਾ ਫੈਸਲਾ, ਪੜ੍ਹੋ ਵੇਰਵਾ

Canada

ਚੰਡੀਗੜ੍ਹ, 9 ਜਨਵਰੀ 2026 (ਵਿਸ਼ਵ ਵਾਰਤਾ) – ਕੈਨੇਡਾ (Canada) ਨੇ PR ਨਿਯਮਾਂ ਵਿੱਚ ਸੋਧ ਕਰਕੇ ਪ੍ਰਵਾਸੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਸਰਕਾਰ ਦੇ ਇਸ ਨਵੇਂ ਫੈਸਲੇ ਨਾਲ ਪੰਜਾਬੀ ਪਰਿਵਾਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਅਸਲ ‘ਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸੀਨੀਅਰ ਸਿਟੀਜ਼ਨਾਂ ਲਈ ਪੀਆਰ ‘ਤੇ 2028 ਤੱਕ ਰੋਕ ਲਾ ਦਿੱਤੀ ਹੈ। ਪਰ ਸੀਨੀਅਰ ਸਿਟੀਜ਼ਨਾਂ ਨੂੰ ਕੈਨਡਾ ਦਾ ‘ਸੁਪਰ ਵੀਜ਼ਾ’ ਮਿਲਦਾ ਰਹੇਗਾ ਅਤੇ ਉਹ ਆਪਣੇ ਪਰਿਵਾਰਾਂ ਕੋਲ ਆ ਜਾ ਸਕਣਗੇ।

Canada
Canada

ਇਸ ਤੋਂ ਪਹਿਲਾਂ ਪੰਜਾਬ ਤੋਂ ਬਜ਼ੁਰਗ ਆਪਣੇ ਬੱਚਿਆਂ ਕੋਲ ਦੇਖਭਾਲ ਕਰਨ ਦੇ ਬਹਾਨੇ ਕੈਨੇਡਾ ਆਉਂਦੇ ਸਨ ਅਤੇ ਫਿਰ ਇੱਥੋਂ ਦੀ ਨਾਗਰਿਕਤਾ ਪ੍ਰਾਪਤ ਕਰਕੇ ਇੱਥੇ ਵਸ ਜਾਂਦੇ ਸਨ, ਜਿਸ ਨੂੰ ਹੁਣ ਰੋਕ ਦਿੱਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਕੈਨੇਡੀਅਨ ਸਰਕਾਰ 2026-2028 ਲਈ ਪੀਆਰ ਦੀ ਗਿਣਤੀ ਘਟਾ ਰਹੀ ਹੈ। ਇਸ ਕਟੌਤੀ ਦੇ ਹਿੱਸੇ ਵਜੋਂ, ਮਾਪਿਆਂ ਅਤੇ ਦਾਦਾ-ਦਾਦੀ ਵਿਜ਼ਿਟਿੰਗ ਪ੍ਰੋਗਰਾਮ (ਪੀਜੀਪੀ) ਲਈ ਨਵੀਆਂ ਅਰਜ਼ੀਆਂ ਨੂੰ ਰੋਕ ਦਿੱਤਾ ਗਿਆ ਹੈ। 2025 ਵਿੱਚ ਪੀਜੀਪੀ ਦੇ ਤਹਿਤ ਕੋਈ ਨਵੀਂ ਅਰਜ਼ੀ ਨਹੀਂ ਲਈ ਜਾ ਰਹੀ ਹੈ।

ਕੈਨੇਡਾ (Canada) ਸਰਕਾਰ ਨੇ ਸੀਨੀਅਰ ਸਿਟੀਜ਼ਨਾਂ ਲਈ ‘ਸੁਪਰ ਵੀਜ਼ਾ’ ਦਾ ਵਿਕਲਪ ਖੁੱਲ੍ਹਾ ਰੱਖਿਆ ਹੈ। ਇਸ ਵੀਜ਼ੇ ਤਹਿਤ ਉਹ ਲਗਾਤਾਰ ਪੰਜ ਸਾਲਾਂ ਲਈ ਕੈਨੇਡਾ ਵਿੱਚ ਰਹਿ ਸਕਦੇ ਹਨ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਹੁਣ ਸਿਰਫ਼ 2024 ਵਿੱਚ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ ‘ਤੇ ਹੀ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabicanadaLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Tri Series ‘ਚ ਅੱਜ ਭਾਰਤ ਏ ਦਾ ਮੁਕਾਬਲਾ ਅਫਗਾਨਿਸਤਾਨ ਏ ਨਾਲ

Tri Series ‘ਚ ਅੱਜ ਭਾਰਤ ਏ ਦਾ ਮੁਕਾਬਲਾ ਅਫਗਾਨਿਸਤਾਨ ਏ ਨਾਲ

by Ranjit Singh
June 17, 2026
0

Tri Series 'ਚ ਅੱਜ ਭਾਰਤ ਏ ਦਾ ਮੁਕਾਬਲਾ ਅਫਗਾਨਿਸਤਾਨ ਏ ਨਾਲ - ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਜਿੱਤ...

PM Modi ਨੇ G7 Summit ‘ਚ ਟਰੰਪ ਸਾਹਮਣੇ ਚੁੱਕਿਆ ਵੱਡਾ ਮੁੱਦਾ, ਪੜ੍ਹੋ ਕੀ ਕਿਹਾ ?

PM Modi ਨੇ G7 Summit ‘ਚ ਟਰੰਪ ਸਾਹਮਣੇ ਚੁੱਕਿਆ ਵੱਡਾ ਮੁੱਦਾ, ਪੜ੍ਹੋ ਕੀ ਕਿਹਾ ?

by Ranjit Singh
June 17, 2026
0

PM Modi ਨੇ G7 Summit 'ਚ ਟਰੰਪ ਸਾਹਮਣੇ ਚੁੱਕਿਆ ਵੱਡਾ ਮੁੱਦਾ, ਪੜ੍ਹੋ ਕੀ ਕਿਹਾ ? ਚੰਡੀਗੜ੍ਹ, 17 ਜੂਨ (ਵਿਸ਼ਵ ਵਾਰਤਾ):...

Womens T20 World Cup: ਸ਼੍ਰੀਲੰਕਾ ਦੀ ਨਿਊਜ਼ੀਲੈਂਡ ‘ਤੇ ਵੱਡੀ ਜਿੱਤ, ਇੰਗਲੈਂਡ ਨੇ ਆਇਰਲੈਂਡ ਨੂੰ ਹਰਾਇਆ

Womens T20 World Cup: ਸ਼੍ਰੀਲੰਕਾ ਦੀ ਨਿਊਜ਼ੀਲੈਂਡ ‘ਤੇ ਵੱਡੀ ਜਿੱਤ, ਇੰਗਲੈਂਡ ਨੇ ਆਇਰਲੈਂਡ ਨੂੰ ਹਰਾਇਆ

by Ranjit Singh
June 17, 2026
0

Womens T20 World Cup: ਸ਼੍ਰੀਲੰਕਾ ਦੀ ਨਿਊਜ਼ੀਲੈਂਡ 'ਤੇ ਵੱਡੀ ਜਿੱਤ, ਇੰਗਲੈਂਡ ਨੇ ਆਇਰਲੈਂਡ ਨੂੰ ਹਰਾਇਆ ਚੰਡੀਗੜ੍ਹ, 17 ਜੂਨ (ਵਿਸ਼ਵ ਵਾਰਤਾ):...

Womens T20 World Cup: ਅੱਜ ਖੇਡੇ ਜਾਣਗੇ 3 ਮੁਕਾਬਲੇ, ਅੱਜ ਭਾਰਤ ਦਾ ਮੁਕਾਬਲਾ ਨੀਦਰਲੈਂਡਜ਼ ਨਾਲ

Womens T20 World Cup: ਅੱਜ ਖੇਡੇ ਜਾਣਗੇ 3 ਮੁਕਾਬਲੇ, ਅੱਜ ਭਾਰਤ ਦਾ ਮੁਕਾਬਲਾ ਨੀਦਰਲੈਂਡਜ਼ ਨਾਲ

by Ranjit Singh
June 17, 2026
0

Womens T20 World Cup: ਅੱਜ ਖੇਡੇ ਜਾਣਗੇ 3 ਮੁਕਾਬਲੇ, ਅੱਜ ਭਾਰਤ ਦਾ ਮੁਕਾਬਲਾ ਨੀਦਰਲੈਂਡਜ਼ ਨਾਲ ਚੰਡੀਗੜ੍ਹ, 17 ਜੂਨ (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Tri Series ‘ਚ ਅੱਜ ਭਾਰਤ ਏ ਦਾ ਮੁਕਾਬਲਾ ਅਫਗਾਨਿਸਤਾਨ ਏ ਨਾਲ

Tri Series ‘ਚ ਅੱਜ ਭਾਰਤ ਏ ਦਾ ਮੁਕਾਬਲਾ ਅਫਗਾਨਿਸਤਾਨ ਏ ਨਾਲ

by Ranjit Singh
June 17, 2026
0

Tri Series 'ਚ ਅੱਜ ਭਾਰਤ ਏ ਦਾ ਮੁਕਾਬਲਾ ਅਫਗਾਨਿਸਤਾਨ ਏ ਨਾਲ - ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਜਿੱਤ...

Most Popular

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
2 weeks ago
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 6 ਜੂਨ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 