Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 3 ਜਨਵਰੀ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..

– Politics of Punjab: ਇਸ ਵਾਰ ਨਵੇਂ ਚਿਹਰਿਆਂ ਨੂੰ ਦਿੱਤੀਆਂ ਜਾਣਗੀਆਂ ਟਿਕਟਾਂ – ਰਾਜਾ ਵੜਿੰਗ
– Punjab: ਵਿਆਹ ਤੋਂ ਪਹਿਲਾਂ ਸਹੇਲੀ ਹੀ ਭਜਾ ਕੇ ਲੈ ਗਈ ਲਾੜੀ ਨੂੰ
– National: ਟਿਕਟਾਂ ਮੰਗਣ ਵਾਲੇ ਆਰਐਸਐਸ ਤੋਂ ਦੂਰ ਰਹਿਣ – ਮੋਹਨ ਭਾਗਵਤ
– International: ਮੈਕਸੀਕੋ ਵਿੱਚ ਆਇਆ 6.5 ਤੀਬਰਤਾ ਦਾ ਜ਼ਬਰਦਸਤ ਭੂਚਾਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























