Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 2 ਜਨਵਰੀ 2026 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
Punjab: ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਦੇ ਦਿਓਰ ਦਾ ਦੇਹਾਂਤ
ਬਟਾਲਾ ਪੁਲਿਸ ਨੇ 350 ਮੋਬਾਇਲ ਫੋਨ ਰਿਕਵਰ ਕਰਕੇ ਅਸਲ ਮਾਲਕਾ ਦੇ ਕੀਤੇ ਹਵਾਲੇ
ਸਾਬਕਾ DIG ਹਰਚਰਨ ਭੁੱਲਰ ਮਾਮਲਾ: CBI ਵੱਲੋਂ ਜਵਾਬ ਦਾਖਲ
ਜਰਮਨੀ ‘ਚ ਭਾਰਤੀ ਵਿਦਿਆਰਥੀ ਦੀ ਮੌਤ
Punjab ‘ਚ ਕਦੋਂ ਸ਼ੁਰੂ ਹੋਵੇਗੀ ‘ਸਿਹਤ ਬੀਮਾ ਯੋਜਨਾ’ ? ਪੜ੍ਹੋ ਵੇਰਵਾ
MP Manish Tewari ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਆਸਟ੍ਰੇਲੀਆਈ ਕ੍ਰਿਕਟਰ ਉਸਮਾਨ ਖਵਾਜਾ ਨੇ ਲਿਆ ਸੰਨਿਆਸ
ਭਾਰਤ-ਨਿਊਜ਼ੀਲੈਂਡ ਦੇ ਪਹਿਲੇ ਵਨ-ਡੇਅ ਮੈਚ ਦੀਆਂ ਟਿਕਟਾਂ ਸਿਰਫ਼ 8 ਮਿੰਟਾਂ ‘ਚ ਵਿਕੀਆਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























