ਚੰਡੀਗੜ੍ਹ, 6 ਮਾਰਚ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਨਾਲ ਨਵਜੋਤ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ ਤੇ ਹੋਰਨਾਂ ਨੇ ਵੀ ਮੱਥਾ ਟੇਕਿਆ।
Punjab CM @capt_amarinder pays obeisance at the Chamkaur Sahib Gurdwara. pic.twitter.com/QgLNrENTpp
— Raveen Thukral (@Raveen64) March 6, 2019