Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 1 ਜਨਵਰੀ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
PM Modi ਨੇ ਸਮੂਹ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਵਧਾਈਆਂ
USA News: ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਬਣੇ
ਸ਼ਿਵ ਸੈਨਾ ਆਗੂ ਦੀ ਜਵਾਨ ਧੀ ਦੀ ਮੌਤ, ਅੱਜ ਨਵੇਂ ਸਾਲ ਵਾਲੇ ਦਿਨ ਸੀ ਜਨਮਦਿਨ
ਨਵੇਂ ਸਾਲ ‘ਤੇ ਮਹਿੰਗਾਈ ਦੀ ਮਾਰ ; LPG ਸਿਲੰਡਰ ਹੋਇਆ ਮਹਿੰਗਾ
ਅੱਜ ਨਵੇਂ ਸਾਲ ਤੋਂ ਹੋਣਗੇ ਇਹ ਵੱਡੇ ਬਦਲਾਅ, ਪੜ੍ਹੋ ਵੇਰਵਾ
S Jaishankar ਨੇ ਪਾਕਿਸਤਾਨੀ ਸੰਸਦ ਦੇ ਸਪੀਕਰ ਨਾਲ ਮਿਲਾਇਆ ਹੱਥ: ਦੋਵੇਂ ਖਾਲਿਦਾ ਜ਼ਿਆ ਦੇ Funeral ਵਿੱਚ ਹੋਏ ਸੀ ਸ਼ਾਮਲ
80 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਦੀਆਂ ਮਾਵਾਂ ਨੂੰ ਮਿਲਣਗੇ 2100 ਰੁਪਏ
ਭਾਰਤ-ਮਾਲਦੀਵ ਵਪਾਰ ਵਿੱਚ ਪਿਛਲੇ 8 ਸਾਲਾਂ ਵਿੱਚ ਤਿੰਨ ਗੁਣਾ ਵਾਧਾ ਕੀਤਾ ਗਿਆ ਦਰਜ
30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
Amritsar : SGPC ਦੇ ਸਾਬਕਾ CA ਗ੍ਰਿਫਤਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























