Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 30 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..

– Punjab ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ
– Punjab Weather: ਪੰਜਾਬ ‘ਚ ਵਧੇਗੀ ਹੋਰ ਠੰਢ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
– PUNJAB : ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ
– Mumbai ‘ਚ ਬੱਸ ਨੇ 13 ਲੋਕਾਂ ਨੂੰ ਕੁਚਲਿਆ: 4 ਦੀ ਮੌਤ, 9 ਜ਼ਖਮੀ
– National News : ਭਾਰਤ ਦੇ ਪਿਨਾਕਾ ਰਾਕੇਟ ਦੀ ਪਹਿਲੀ ਫਲਾਈਟ ਟੈਸਟਿੰਗ ਸਫਲ
– International News: ਯੂਕਰੇਨ ਨੇ ਪੁਤਿਨ ਦੇ ਘਰ ‘ਤੇ 91 ਡਰੋਨਾਂ ਨਾਲ ਕੀਤਾ ਹਮਲਾ
– Bangladesh ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ ਦੇਹਾਂਤ, 20 ਦਿਨਾਂ ਤੋਂ ਸਨ ਵੈਂਟੀਲੇਟਰ ‘ਤੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























