news
ਮਾਨਸਾ, 4 ਮਾਰਚ – ਪਿੰਡ ਫਫੜੇ ਭਾਈਕੇ ਦੇ ਖੇਤ ਮਜਦੂਰ ਬਿਸਾ ਸਿੰਘ 22 ਸਾਲਾ ਨੇ ਕਰਜੇ ਤੋਂ ਤੰਗ ਆਕੇ ਸਲਫਾਸ ਦੀਂਆ ਗੋਲੀਆਂ ਖਾਕੇ ਖੁਦਕੁਸ਼ੀ ਕਰ ਲਈ ਹੈ ਪਿੰਡ ਦੇ ਸਰਪੰਚ ਇਕਬਾਲ ਸਿੰਘ ਫਫੜੇ ਅਤੇ ਮਿਰਤੀਕ ਦੇ ਪਿਤਾ ਕਾਲਾ ਸਿੰਘ ਨੇ ਦੱਸਿਆ ਕੇ ਬਿਸਾ ਸਿੰਘ ਪਿਛਲੇ ਕੁਝ ਸਮੇਂ ਤੋਂ ਕਰਜੇ ਕਰਨ ਪ੍ਰਸਾਨ ਚਲ ਰੀਹਾ ਸੀ ਕੱਲ ਰਾਤ 9 ਵਜੇ ਸਲਫਾਸ ਦੀਆਂ ਗੋਲੀਆਂ ਖਾਕੇ ਆਪਣੀ ਜਿਵਨ ਨਿਲਾ ਸਮਾਪਤ ਕਰ ਲਈ ਮਿਰਤੀਕ ਅਜੇ ਕਵਾਰਾ ਸੀ ਮਿਰਤੀਕ ਦੇ ਪਿਤਾ ਦੇ ਵਿਆਨਾ ਤੇ A S I ਕਲਵੰਤ ਸਿੰਘ ਵਲੋਂ 174 ਦੀ ਕਾਰਵਾਈ ਕਰਕੇ ਸਰਕਾਰੀ ਹਸਪਤਾਲ ਮਾਨਸਾ ਵਿੱਚ ਮਿਰਤੀਕ ਦੀ ਲਾਸ ਦਾ ਪੋਸਟਮਾਰਟਮ ਕਰਨ ਵਾਰਸਾਂ ਨੂੰ ਸੋਪ ਦਿੱਤੀ ਹੈ