Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 25 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..

– PUNJAB : ਸਾਬਕਾ IG ਅਮਰ ਚਾਹਲ ਨਾਲ ਧੋਖਾਧੜੀ ਦੇ ਮਾਮਲੇ ‘ਚ 2 ਮੁਲਜ਼ਮਾਂ ਦੀ ਪਛਾਣ
– Weather Update : ਪੰਜਾਬ ‘ਚ ਕੜਾਕੇ ਦੀ ਠੰਢ ; ਸੰਘਣੀ ਧੁੰਦ ਲਈ ‘ਆਰੇਂਜ ਅਲਰਟ’ ਜਾਰੀ
– Khel Ratna Award ਲਈ ਹਾਕੀ ਖਿਡਾਰੀ ਹਾਰਦਿਕ ਸਿੰਘ ਦੇ ਨਾਮ ਦੀ ਸਿਫ਼ਾਰਸ਼
– Punjab: ਕਰਨੈਲ ਸਿੰਘ ਪੀਰ ਮੁਹੰਮਦ ਨੇ ਈਸਾਈ ਭਾਈਚਾਰੇ ਨੂੰ ‘ਕ੍ਰਿਸਮਸ’ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ
– Accident News: ਤਾਮਿਲਨਾਡੂ ‘ਚ ਬੱਸ ਨੇ ਦੋ ਕਾਰਾਂ ਨੂੰ ਕੁਚਲਿਆ, 9 ਦੀ ਮੌਤ, 4 ਜ਼ਖਮੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























