<img class="alignnone size-full wp-image-40998" src="http://wishavwarta.in/wp-content/uploads/2019/03/delhi-sikh-gurdwara.png" alt="" width="216" height="234" /> ਨਵੀਂ ਦਿੱਲੀ, 2 ਮਾਰਚ - ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ। ਇਹ ਚੋਣਾਂ ਆਗਾਮੀ 9 ਮਾਰਚ ਨੂੰ ਹੋਣਗੀਆਂ। ਇਹਨਾਂ ਚੋਣਾਂ ਵਿਚ ਪ੍ਰਧਾਨ ਤੇ ਕਾਰਜਕਾਰੀ ਮੈਂਬਰਾਂ ਦੀ ਚੋਣ ਹੋਵੇਗੀ।