Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 19 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..

– Punjab: ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜੇ ਐਲਾਨੇ
– Punjab: Governor ਨੇ 16ਵੀਂ ਪੰਜਾਬ ਵਿਧਾਨ ਸਭਾ ਦੇ 10ਵਾਂ (ਵਿਸ਼ੇਸ਼) ਸੈਸ਼ਨ ਦਾ ਕੀਤਾ ਉਠਾਣ
– Punjab Weather News : ਸੂਬੇ ਵਿੱਚ 2 ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ
– ਨਵਜੋਤ ਕੌਰ ਸਿੱਧੂ ਦੇ ਬਿਆਨ ਦੀ ਕੋਈ ਸੀਬੀਆਈ ਜਾਂਚ ਨਹੀਂ ਹੋਵੇਗੀ; ਹਾਈ ਕੋਰਟ ਨੇ ਕਿਹਾ – ਦੋਸ਼ ਲਗਾਉਣ ਵਾਲਿਆਂ ਨੂੰ ਲਿਖਤੀ ਸ਼ਿਕਾਇਤ ਦਰਜ ਕਰਨ ਦੀ ਹਿੰਮਤ ਵੀ ਦਿਖਾਉਣੀ ਚਾਹੀਦੀ ਹੈ
– Weather Update : ਦਿੱਲੀ ਵਿੱਚ ਧੁੰਦ ਕਾਰਨ 15 ਤੋਂ ਵੱਧ ਉਡਾਣਾਂ ਰੱਦ
– ਰਾਜ ਸਭਾ ਵਿੱਚ ਵੀਬੀ-ਜੀ ਰੈਮ ਜੀ ਬਿੱਲ ਪਾਸ: ਟੀਐਮਸੀ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ, ਕਿਹਾ ਕਿ ਇਹ ਬਿੱਲ ਮਹਾਤਮਾ ਗਾਂਧੀ ਦਾ ਅਪਮਾਨ ਹੈ ਅਤੇ ਕਿਸਾਨਾਂ ਅਤੇ ਗਰੀਬਾਂ ਦੇ ਵਿਰੁੱਧ
– India Vs South Africa : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ
– ਝਾਰਖੰਡ ਨੇ ਪਹਿਲੀ ਵਾਰ ਮੁਸ਼ਤਾਕ ਅਲੀ ਟਰਾਫੀ ਜਿੱਤੀ: ਹਰਿਆਣਾ ਨੂੰ 69 ਦੌੜਾਂ ਨਾਲ ਹਰਾਇਆ, ਈਸ਼ਾਨ ਕਿਸ਼ਨ ਨੇ ਸੈਂਕੜਾ ਲਗਾਇਆ
– ਬੰਗਲਾਦੇਸ਼ ‘ਚ ਸ਼ੇਖ ਹਸੀਨਾ ਵਿਰੋਧੀ ਨੇਤਾ ਉਸਮਾਨ ਹਾਦੀ ਦੀ ਮੌਤ, ਪਿਛਲੇ ਹਫ਼ਤੇ ਸਿਰ ਵਿੱਚ ਲੱਗੀ ਸੀ ਗੋਲੀ, ਕਈ ਸ਼ਹਿਰਾਂ ਵਿੱਚ ਹਿੰਸਾ ਭੜਕੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























