<h1><img class="alignnone size-full wp-image-2042" src="https://wishavwarta.in/wp-content/uploads/2017/09/army-india-pic-file.jpg" alt="" width="960" height="540" /></h1> <h1>ਸ਼੍ਰੀਨਗਰ, 28 ਫਰਵਰੀ – ਪਾਕਿਸਤਾਨ ਨੇ ਅੱਜ ਮੁੜ ਤੋਂ ਜੰਗਬੰਦੀ ਦਾ ਉਲੰਘਣ ਕਰਦਿਆਂ ਨੌਸ਼ਹਿਰਾ ਸੈਕਟਰ ਵਿਚ ਗੋਲੀਬਾਰੀ ਕੀਤੀ। ਇਸ ਦੌਰਾਨ ਭਾਰਤੀ ਸੈਨਾ ਵਲੋਂ ਵੀ ਮੂੰਹ ਤੋੜ ਜਵਾਬ ਦਿੱਤਾ ਗਿਆ।</h1>