<img class="alignnone size-full wp-image-14797" src="https://wishavwarta.in/wp-content/uploads/2018/02/cap-amrinder-cm-pic.jpg" alt="" width="500" height="325" />ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਜਲੰਧਰ ਦੇ ਬੂਟਾ ਮੰਡੀ ਵਿਖੇ 10 ਵਜੇ ਲੜਕੀਆਂ ਲਈ ਡਿਗਰੀ ਕੋਲੇਜ ਦਾ ਨੀਂ ਪੱਥਰ ਰੱਖਣਗੇ । ਜਿਸਤੋਂ ਬਾਅਦ 11 ਵਜੇ ਉਹ ਡੀ ਏ ਵੀ ਯੂਨਿਵਰਸਿਟੀ ਵਿਖੇ ਘਰ ਘਰ ਰੋਜਗਾਰ ਸਕੀਮ ਦੇ ਤਹਿਤ ਯੂਵਾਵਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣਗੇ ।