<h4><img class="alignnone size-full wp-image-31212" src="http://wishavwarta.in/wp-content/uploads/2018/08/big-logo-news-file.jpg" alt="" width="450" height="361" /></h4> <h4>ਨਵੀਂ ਦਿੱਲੀ, 27 ਫਰਵਰੀ – ਭਾਰਤ ਨੇ ਅੱਜ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਉਸ ਦਾ ਐੱਫ-16 ਜਹਾਜ਼ ਸੁੱਟ ਲਿਆ। ਇਹ ਜਹਾਜ਼ ਨੌਸ਼ਹਿਰਾ ਦੇ ਲਾਲ ਵੈਲੀ ’ਚ ਭਾਰਤੀ ਫੌਜ ਨੇ ਤਬਾਹ ਕੀਤਾ, ਜੋ ਕਿ ਸਰਹੱਦ ਦੇ ਤਿੰਨ ਕਿਲੋਮੀਟਰ ਅੰਦਰ ਤੱਕ ਦਾਖ਼ਲ ਹੋ ਗਿਆ ਸੀ।</h4>