<h4><img class="alignnone size-full wp-image-393" src="https://wishavwarta.in/wp-content/uploads/2017/08/jammu-kasmir-srinagar.jpg" alt="" width="360" height="270" /></h4> <h4>ਨਵੀਂ ਦਿੱਲੀ , 27 ਫਰਵਰੀ – ਜੰਮੂ ਕਸ਼ਮੀਰ ਵਿਚ ਅੱਜ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿੱਗ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 2 ਪਾਇਲਟਾਂ ਦੇ ਮਾਰੇ ਜਾਣ ਦੀ ਸੂਚਨਾ ਹੈ।</h4> <h4>ਇਸ ਦੌਰਾਨ ਇਸ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ।</h4>