Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 11 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..

– ਪੰਜਾਬ ਵਿੱਚ ਕੱਲ੍ਹ ਤੋਂ ਸੰਘਣੀ ਧੁੰਦ ਦਾ ਅਲਰਟ: ਆਦਮਪੁਰ 3.0 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ, ਚੰਡੀਗੜ੍ਹ ਦਾ AQI 163
– ਕਾਂਗਰਸ ਹਾਈਕਮਾਨ ਨੇ ਨਵਜੋਤ ਕੌਰ ਸਿੱਧੂ ਬਾਰੇ ਰਿਪੋਰਟ ਕੀਤੀ ਤਲਬ; ਪੰਜਾਬ ਇੰਚਾਰਜ ਦੀ ਲਾਈ ਡਿਊਟੀ; 500 ਕਰੋੜ ਰੁਪਏ ਦੇ ਬ੍ਰੀਫਕੇਸ ਬਾਰੇ ਬਿਆਨ ‘ਤੇ ਵਧਿਆ ਵਿਵਾਦ
– National: ਜੇ ਹੁਣ ਉਡਾਣ ‘ਚ ਹੋਈ ਦੇਰੀ, ਤਾਂ ਹੋਵੇਗੀ ਜਾਂਚ: ਕੰਪਨੀਆਂ ਨੂੰ ਦੱਸਣਾ ਪਵੇਗਾ ਕਾਰਨ
– ਕੁਝ ਰਾਜਾਂ ਵਿੱਚ SIR ਦੀ ਆਖਰੀ ਮਿਤੀ ਵਧਾਈ ਜਾ ਸਕਦੀ ਹੈ: ਉੱਤਰ ਪ੍ਰਦੇਸ਼ ਵੀ ਇਸ ‘ਚ ਸ਼ਾਮਲ; ਅੱਜ ਵੋਟਰ ਤਸਦੀਕ ਦੀ ਆਖਰੀ ਮਿਤੀ ਹੈ, ਅਤੇ EC ਕਰੇਗਾ ਮੀਟਿੰਗ
– ਸੰਸਦ ਦਾ ਸਰਦ ਰੁੱਤ ਸੈਸ਼ਨ ਦਾ ਨੌਵਾਂ ਦਿਨ: SIR ‘ਤੇ ਅੱਜ ਵੀ ਹੰਗਾਮਾ ਜਾਰੀ ਰਹਿਣ ਦੀ ਉਮੀਦ : ਕੱਲ੍ਹ, ਰਾਹੁਲ ਨੇ ਸ਼ਾਹ ਨੂੰ ਬਹਿਸ ਲਈ ਦਿੱਤੀ ਸੀ ਚੁਣੌਤੀ
– ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ-20 ਅੱਜ: ਭਾਰਤ ਪੰਜ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ
– International: ਹੁਣ 9 ਕਰੋੜ ‘ਚ ਮਿਲੇਗੀ ਅਮਰੀਕੀ ਨਾਗਰਿਕਤਾ: ‘ਟਰੰਪ ਗੋਲਡ ਕਾਰਡ’ ਕੀਤਾ ਗਿਆ ਲਾਂਚ
– ਸੈਕਟਰੀ ਲੀਵਿਟ ਦਾ ਚਿਹਰਾ ਬਹੁਤ ਸੁੰਦਰ ਹੈ; ਉਸਦੇ ਬੁੱਲ੍ਹ ਮਸ਼ੀਨ ਗਨ ਵਾਂਗ ਹਨ, ਉਹ ਕਦੇ ਰੁਕਦੇ ਹੀ ਨਹੀਂ – ਟਰੰਪ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























