Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

ਚੰਡੀਗੜ੍ਹ, 8 ਦਸੰਬਰ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
- 🛑 Jr Women’s World Cup : ਭਾਰਤ ਨੇ ਵੇਲਜ਼ ‘ਤੇ 3-1 ਦੀ ਸ਼ਾਨਦਾਰ ਜਿੱਤ ਕੀਤੀ ਦਰਜ
- 🛑 MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ‘ਤੇ ਹਾਈ ਕੋਰਟ ‘ਚ ਹੋਈ ਸੁਣਵਾਈ ; ਪੰਜਾਬ ਸਰਕਾਰ ਨੇ ਦਾਖਲ ਕੀਤਾ ਜਵਾਬ ; ਪੜ੍ਹੋ, ਕਦੋਂ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
- 🛑 T20 Series : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਕੱਲ੍ਹ ਨੂੰ
- 🛑 Amritsar : ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ; ਲਏ ਗਏ ਵੱਡੇ ਫੈਸਲੇ ; ਵਿਰਸਾ ਸਿੰਘ ਵਲਟੋਹਾ ਨੂੰ ਅਕਾਲ ਤਖ਼ਤ ਨੇ ਲਗਾਈ ਤਨਖਾਹ ; ਜਾਰੀ ਕੀਤਾ ਇਹ ਆਦੇਸ਼
- 🛑 Operation Sagar Bandhu : ਸ਼੍ਰੀਲੰਕਾ ਦੇ ਮਾਹੀਯਾਂਗਨਿਆ ਵਿੱਚ ਭਾਰਤ ਦੇ ਫੀਲਡ ਹਸਪਤਾਲ ਵਿੱਚ ਹੁੁਣ ਤੱਕ 2000 ਤੋਂ ਵੱਧ ਮਰੀਜ਼ਾਂ ਦਾ ਹੋਇਆ ਇਲਾਜ਼
- 🛑 IndiGo ਦੀਆਂ ਅੱਜ 7ਵੇਂ ਦਿਨ ਵੀ 200 ਤੋਂ ਵੱਧ ਉਡਾਣਾਂ ਰੱਦ
- 🛑 Delhi : ਜ਼ਹਿਰੀਲੀ ਹਵਾ ਨਾਲ ਜੂਝ ਰਹੀ ਦਿੱਲੀ ; AQI ਅਜੇ ਵੀ ਮਾੜਾ
- 🛑 Ludhiana : ਡਿਵਾਈਡਰ ਨਾਲ ਟਕਰਾਈ ਕਾਰ , 5 ਦੀ ਮੌਤ
- 🛑 Weather Update : ਪੰਜਾਬ ਵਿੱਚ ਆਉਣ ਵਾਲੇ ਦਿਨਾਂ ‘ਚ ਮੌਸਮ ਰਹੇਗਾ ਖੁਸ਼ਕ
- 🛑 Bigg Boss 19 Finale : ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ 19 ਦਾ ਖਿਤਾਬ























