[caption id="attachment_27920" align="alignnone" width="400"]<img class="size-full wp-image-27920" src="http://wishavwarta.in/wp-content/uploads/2018/06/sumedh-singh-saini.jpg" alt="" width="400" height="241" /> ਸੁਮੇਧ ਸੈਣੀ (ਫਾਈਲ ਫੋਟੋ)[/caption] <h4>ਚੰਡੀਗੜ, 25 ਫਰਵਰੀ – ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਅੱਜ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਕੋਲੋਂ ਐੱਸ.ਆਈ.ਟੀ ਨੇ ਲੱਗਪਗ 2 ਘੰਟੇ ਪੁੱਛਗਿੱਛ ਕੀਤੀ।</h4> <h4>ਐੱਸ.ਆਈ.ਟੀ ਵਲੋਂ ਇਹ ਪੁੱਛਗਿੱਛ ਪੁਲਿਸ ਹੈੱਡਕੁਆਟਰ ਵਿਖੇ ਕੀਤੀ ਗਈ।</h4>