<h4><img class="alignnone size-full wp-image-9089" src="http://wishavwarta.in/wp-content/uploads/2017/11/breaking-news-logo-1.jpg" alt="" width="500" height="390" /></h4> <h4>ਚੰਡੀਗੜ, 25 ਫਰਵਰੀ – ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਬਾਦਲ ਸਰਕਾਰ ਵੇਲੇ ਬਣਾਈ ਪੁਰਾਣੀ ਐੱਸ.ਆਈ.ਟੀ ਦੇ ਮੈਂਬਰ ਏਡੀਜੀਪੀ ਆਈਪੀਐਸ ਸਹੋਤਾ, ਡੀਆਈਜੀ ਰਣਬੀਰ ਸਿੰਘ ਖੱਟੜਾ ਅਤੇ ਡੀਆਈਜੀ ਅਮਰ ਸਿੰਘ ਚਹਿਲ ਤੋਂ ਨਵੀਂ ਐੱਸ.ਆਈ.ਟੀ ਵਲੋਂ ਪੁਲਿਸ ਹੈਡਕੁਆਟਰ ਵਿਖੇ ਪੁੱਛਗਿੱਛ ਕੀਤੀ ਗਈ। ਇਹਨਾਂ ਅਧਿਕਾਰੀਆਂ ਕੋਲੋੋਂ 11 ਤੋਂ 2 ਵਜੇ ਤੱਕ ਪੁਛਗਿਛ ਕੀਤੀ ਗਈ।</h4>