Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 29 ਨਵੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
62 ਸਾਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਰਵਾਇਆ ਵਿਆਹ
ਦਸੰਬਰ ਮਹੀਨੇ ‘ਚ ਕਿੰਨੇ ਦਿਨ ਬੈਂਕ ਰਹਿਣਗੇ ਬੰਦ,ਪੜ੍ਹੋ ਸੂਚੀ
Chandigarh: ਰੋਜ਼ ਗਾਰਡਨ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ
Arjuna Awardee Olympian ਸਿਮਰਨਜੀਤ ਸਿੰਘ ਨੇ ਸੰਭਾਲਿਆ ਐਸ.ਡੀ.ਐਮ. ਪੱਟੀ ਅਤੇ ਭਿਖੀਵਿੰਡ ਦਾ ਚਾਰਜ
Jalandhar ‘ਚ 13 ਸਾਲਾਂ ਬੱਚੀ ਦੇ ਕਤਲ ਮਾਮਲੇ ‘ਚ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ
ਰਣਦੀਪ ਹੁੱਡਾ ਨੇ ਵਿਆਹ ਦੀ ਵਰ੍ਹੇਗੰਢ ਮੌਕੇ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ Good news
ਪੰਜਾਬੀ ਗਾਇਕ ਹਸਨ ਮਾਣਕ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ
CM ਮਾਨ ਸਵੇਰੇ 3:30 ਵਜੇ ਕੁਰਾਲੀ ਬੱਸ ਸਟੈਂਡ ਪਹੁੰਚੇ, ਬੱਸਾਂ ‘ਚ ਚੜ੍ਹ ਸਵਾਰੀਆਂ ਨਾਲ ਕੀਤੀ ਗੱਲਬਾਤ
Punjab ਕਾਂਗਰਸ ‘ਚ ਫੇਰਬਦਲ ਦੀ ਸੰਭਾਵਨਾ: ਕੀ ਚੰਨੀ ਦੇ ਨਾਮ ‘ਤੇ ਖਤਮ ਹੋਵੇਗੀ ਧੜੇਬੰਦੀ ?
ਭਾਰਤ ਨੇ ਕੈਨੇਡਾ ਨੂੰ 14-3 ਨਾਲ ਹਰਾ ਕੇ ਫਾਈਨਲ ਵਿੱਚ ਕੀਤਾ ਪ੍ਰਵੇਸ਼























