Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 29 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਕਾਂਗਰਸ ‘ਚ ਫੇਰਬਦਲ ਦੀ ਸੰਭਾਵਨਾ: ਕੀ ਚੰਨੀ ਦੇ ਨਾਮ ‘ਤੇ ਖਤਮ ਹੋਵੇਗੀ ਧੜੇਬੰਦੀ ?
– Canada ਵਿੱਚ ਪੰਜਾਬਣ ਦਾ ਕਤਲ: ਦਿਓਰ ਨੇ ਹੀ ਜ਼ਿੰਦਾ ਸਾੜਿਆ
– Punjab: ਪੰਜਾਬ ਰੋਡਵੇਜ਼ ਦੇ ਕਰਮਚਾਰੀ ਰਾਤ ਭਰ ਟੈਂਕੀਆਂ ‘ਤੇ ਡਟੇ ਰਹੇ: ਅੱਜ ਵੀ ਬੰਦ ਰਹਿਣਗੀਆਂ ਬੱਸਾਂ
– Weather Update : ਪੰਜਾਬ ਵਿੱਚ ਵਧੀ ਠੰਢ ; ਧੁੰਦ ਨੇ ਦਿੱਤੀ ਦਸਤਕ
– Punjab: ਲੁਧਿਆਣਾ NRI ਔਰਤ ਕਤਲ ਮਾਮਲਾ: ਮੰਗੇਤਰ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ
– National: ਹੁਣ ਘਰ ਬੈਠੇ ਹੀ ਬਦਲਿਆ ਜਾ ਸਕੇਗਾ ਆਧਾਰ ਕਾਰਡ ‘ਚ ਰਜਿਸਟਰਡ ਮੋਬਾਈਲ ਨੰਬਰ
– National: ਅਮਰੀਕੀ ਟੈਰਿਫ ਦਬਾਅ ਦੇ ਬਾਵਜੂਦ, GDP 8.2% ਵਧੀ: ਛੇ ਤਿਮਾਹੀਆਂ ਵਿੱਚ ਸਭ ਤੋਂ ਵੱਧ
– International News : ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਉਣਗੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























