<h4><img class="alignnone size-full wp-image-40470" src="https://wishavwarta.in/wp-content/uploads/2019/02/21febfehfie.jpg" alt="" width="400" height="337" /></h4> <h4>ਚੰਡੀਗੜ, 21 ਫਰਵਰੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਆਪਣੇ ਸੁਰੱਖਿਆ ਅਧਿਕਾਰੀ (ਪੀ.ਐੱਸ.ਓ) ਰਾਜੇਸ਼ ਕੁਮਾਰ ਪੁਣੀਆ ਨੂੰ ਇੰਸਪੈਕਟਰ ਵਜੋਂ ਮਿਲੀ ਤਰੱਕੀ ਦਾ ਸਟਾਰ ਲਾਉਂਦੇ ਹੋਏ।</h4>