<h4><img class="alignnone size-full wp-image-27920" src="https://wishavwarta.in/wp-content/uploads/2018/06/sumedh-singh-saini.jpg" alt="" width="400" height="241" /></h4> <h4>ਚੰਡੀਗੜ, 21 ਫਰਵਰੀ – ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ ਵਲੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸੰਮਨ ਭੇਜ ਕੇ ਇਸ ਮਾਮਲੇ ਵਿਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।</h4> <h4>ਐੱਸ.ਆਈ.ਟੀ ਵਲੋਂ ਸੁਮੇਧ ਸੈਣੀ ਨੂੰ 25 ਫਰਵਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।</h4>