<h4><img class="alignnone size-full wp-image-40220" src="http://wishavwarta.in/wp-content/uploads/2019/02/Paramraj-Singh-Umranangal-sik.jpg" alt="" width="265" height="180" /></h4> <h4>ਚੰਡੀਗੜ, 18 ਫਰਵਰੀ – ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਅੱਜ ਐੱਸਆਈਟੀ ਵਲੋਂ ਆਈ.ਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।</h4> <h4>ਦੱਸਣਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਐੱਸਆਈਟੀ ਨੇ ਬੀਤੇ ਦਿਨੀਂ ਉਹਨਾਂ ਕੋਲੋਂ ਲੰਬੀ ਪੁਛਗਿਛ ਕੀਤੀ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਦੀ ਵੀ ਗ੍ਰਿਫਤਾਰੀ ਹੋ ਚੁਕੀ ਹੈ।</h4>