Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 11 ਨਵੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Tarn Taran Byelection: ਤਰਨਤਾਰਨ ਜ਼ਿਮਨੀ ਚੋਣ: ਸ਼ੁਰੂ ਹੋਈ ਵੋਟਿੰਗ, ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ, ਨਤੀਜੇ 14 ਨਵੰਬਰ ਨੂੰ
– Bihar Election: ਬਿਹਾਰ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਸ਼ੁਰੂ, 1302 ਉਮੀਦਵਾਰ ਚੋਣ ਮੈਦਾਨ ‘ਚ
– By-Elections : 7 ਰਾਜਾਂ ਵਿੱਚ 8 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ; ਨਤੀਜੇ 14 ਨਵੰਬਰ ਨੂੰ
– Punjab: ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਵਿੱਚ ਰੈੱਡ ਅਲਰਟ ਜਾਰੀ: ਪੁਲਿਸ ਨੇ ਰਾਤ ਭਰ ਚਲਾਈ ਚੈਕਿੰਗ ਮੁਹਿੰਮ
– Delhi Blast: ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਸਮੇਤ 11 ਸੂਬਿਆਂ ‘ਚ ਹਾਈ ਅਲਰਟ ਜਾਰੀ
– Cold Wave Alert : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ; ਤਾਪਮਾਨ ‘ਚ ਆਵੇਗੀ ਗਿਰਾਵਟ
– ਸਿੱਧੂ ਮੂਸੇਵਾਲਾ ਦੇ ਭਾਈ ਦੀ ਏਆਈ-ਜਨਰੇਟਿਡ ਫੋਟੋ ਵਾਇਰਲ: ਗਲੇ ਵਿੱਚ ਪਿਸਤੌਲ ਲਟਕ ਰਹੀ ਹੈ, ਕੈਪਸ਼ਨ ਲਿਖਿਆ “45 ਲੱਗਾ 14 ਲੱਖ ਦਾ”; ਮਾਂ ਨੇ ਜਾਤੀਆਂ ਇਤਰਾਜ਼
– ਪੰਜਾਬੀ ਗਾਇਕ ਕਾਸ਼ੀਨਾਥ ਨੇ 10 ਤੋਲੇ ਸੋਨੇ ਦਾ ਕੰਗਣ ਕੀਤਾ ਵਾਪਸ, ਕਿਹਾ ਇਸ ਨਾਲ ਉਸ ਦੀ ਗੁਰੂਆਂ ਤੋਂ ਲਈ ਹੋਈ ਸਿੱਖਿਆ ਹੋ ਜਾਵੇਗੀ ਖਤਮ
– ਪੀਯੂ ਵਿੱਚ ਵਿਦਿਆਰਥੀਆਂ ਦਾ ਪੱਕਾ ਮੋਰਚਾ: ਕੀਤਾ ਜਾ ਰਿਹਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ
– ਅਦਾਕਾਰ ਧਰਮਿੰਦਰ ਦੀ ਹਾਲਤ ਗੰਭੀਰ, ਵੈਂਟੀਲੇਟਰ ‘ਤੇ ਰੱਖਿਆ ਗਿਆ: ਸਲਮਾਨ ਅਤੇ ਸ਼ਾਹਰੁਖ ਹਸਪਤਾਲ ਵਿੱਚ ਉਸਨੂੰ ਮਿਲਣ ਪਹੁੰਚੇ; ਸੰਨੀ ਦਿਓਲ ਦੀ ਟੀਮ ਨੇ ਲੋਕਾਂ ਨੂੰ ਝੂਠੀਆਂ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ
– ਟਰੰਪ ਨੇ ਬੀਬੀਸੀ ਨੂੰ ₹8,400 ਕਰੋੜ ਦੇ ਮੁਕੱਦਮੇ ਦੀ ਧਮਕੀ ਦਿੱਤੀ: ਮਾਣਹਾਨੀ ਦਾ ਦੋਸ਼, ਵਕੀਲ ਨੇ ਚੈਨਲ ‘ਤੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦਾਅਵਾ ਕੀਤਾ, ਕਿਹਾ ਟਰੰਪ ਦੀ ਛਵੀ ਨੂੰ ਖਰਾਬ ਕੀਤਾ
– ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਈ: ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤੇ 10 ਦਸੰਬਰ ਤੋਂ ਬਲਾਕ ਕਰ ਦਿੱਤੇ ਜਾਣਗੇ ਤੇ ਨਵੇਂ ਖਾਤੇ ਨਹੀਂ ਬਣਾਏ ਜਾ ਸਕਣਗੇ; ਕੰਪਨੀਆਂ ਨੂੰ ₹4 ਬਿਲੀਅਨ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ
ਹੋਰ (Morning News) ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























