Petrol diesel Price : ਪੈਟਰੋਲ – ਡੀਜ਼ਲ ਦੇ ਤਾਜ਼ਾ ਰੇਟ ਜਾਰੀ
– ਚੈੱਕ ਕਰੋ ਅੱਜ ਤੁਹਾਡੇ ਸ਼ਹਿਰ ਵਿੱਚ ਕੀ ਹੈ ਕੀਮਤ?
ਨਵੀ ਦਿੱਲੀ, 10 ਨਵੰਬਰ 2025 (ਵਿਸ਼ਵ ਵਾਰਤਾ): ਹਰ ਰੋਜ਼ ਵਾਂਗ, ਅੱਜ 10 ਨਵੰਬਰ, 2025 ਨੂੰ ਵੀ ਦੇਸ਼ ਭਰ ਦੀਆਂ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਸਵੇਰੇ 6 ਵਜੇ ਤੇਲ ਮਾਰਕੀਟਿੰਗ ਕੰਪਨੀਆਂ (OMCs) ਨਵੀਨਤਮ ਦਰਾਂ ਜਾਰੀ ਕਰਦੀਆਂ ਹਨ। ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਵੀ ਪੈਟਰੋਲ – ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵੱਡਾ ਬਦਲਾਅ ਨਹੀਂ ਦੇਖਿਆ ਗਿਆ ਹੈ।
ਪ੍ਰਮੁੱਖ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਨਤਮ ਦਰਾਂ:
ਨਵੀਂ ਦਿੱਲੀ: ਪੈਟਰੋਲ ₹94.77 ਅਤੇ ਡੀਜ਼ਲ ₹87.62 ਪ੍ਰਤੀ ਲੀਟਰ
ਮੁੰਬਈ: ਪੈਟਰੋਲ ₹104.21 ਅਤੇ ਡੀਜ਼ਲ ₹92.15 ਪ੍ਰਤੀ ਲੀਟਰ
ਕੋਲਕਾਤਾ: ਪੈਟਰੋਲ ₹103.94 ਅਤੇ ਡੀਜ਼ਲ ₹90.76 ਪ੍ਰਤੀ ਲੀਟਰ
ਚੰਡੀਗੜ੍ਹ: ਪੈਟਰੋਲ ਦੀ ਕੀਮਤ ₹94.30 ਅਤੇ ਡੀਜ਼ਲ ਦੀ ਕੀਮਤ ₹82.45 ਪ੍ਰਤੀ ਲੀਟਰ
ਇੰਦੌਰ: ਪੈਟਰੋਲ ਦੀ ਕੀਮਤ ₹106.48 ਅਤੇ ਡੀਜ਼ਲ ਦੀ ਕੀਮਤ ₹91.88 ਪ੍ਰਤੀ ਲੀਟਰ
ਪਟਨਾ: ਪੈਟਰੋਲ ਦੀ ਕੀਮਤ ₹105.58 ਅਤੇ ਡੀਜ਼ਲ ਦੀ ਕੀਮਤ ₹93.80 ਪ੍ਰਤੀ ਲੀਟਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























